ਫੁਟਨੋਟ c ਸੰਨ 36/37 ਈਸਵੀ ਵਿਚ ਸਮਰਾਟ ਤਾਈਬੀਰੀਅਸ ਨੇ ਹੇਰੋਦੇਸ ਅਗ੍ਰਿੱਪਾ ਨੂੰ ਇਸੇ ਕਿਲੇ ਦੀ ਜੇਲ੍ਹ ਵਿਚ ਬੰਦ ਕੀਤਾ ਸੀ ਕਿਉਂਕਿ ਉਸ ਨੇ ਕਿਹਾ ਕਿ ਕਲਿਗੁਲਾ ਨੂੰ ਸਮਰਾਟ ਬਣਾਇਆ ਜਾਵੇ। ਸਮਰਾਟ ਬਣਨ ਤੋਂ ਬਾਅਦ ਕਲਿਗੁਲਾ ਨੇ ਖ਼ੁਸ਼ ਹੋ ਕੇ ਹੇਰੋਦੇਸ ਨੂੰ ਯਹੂਦੀਆ ਦਾ ਰਾਜਾ ਬਣਾਇਆ।—ਰਸੂ. 12:1.