ਫੁਟਨੋਟ
b ਲਾਮਕ ਨੇ ਆਪਣੇ ਪੁੱਤਰ ਦਾ ਨਾਂ ਨੂਹ ਰੱਖਿਆ ਜਿਸ ਦਾ ਸ਼ਾਇਦ ਮਤਲਬ ਹੈ “ਆਰਾਮ।” ਉਸ ਨੇ ਭਵਿੱਖਬਾਣੀ ਕੀਤੀ ਕਿ ਨੂਹ ਦੇ ਜ਼ਰੀਏ ਇਨਸਾਨਾਂ ਨੂੰ ਆਰਾਮ ਮਿਲੇਗਾ ਜਦੋਂ ਪਰਮੇਸ਼ੁਰ ਜ਼ਮੀਨ ਉੱਤੋਂ ਆਪਣਾ ਸਰਾਪ ਹਟਾਵੇਗਾ। ਨੂਹ ਆਪਣੇ ਨਾਂ ਦੇ ਮਤਲਬ ʼਤੇ ਬਿਲਕੁਲ ਪੂਰਾ ਉਤਰਿਆ। (ਉਤਪਤ 5:28, 29) ਲਾਮਕ ਇਹ ਭਵਿੱਖਬਾਣੀ ਪੂਰੀ ਹੋਣ ਤੋਂ ਪਹਿਲਾਂ ਹੀ ਮਰ ਗਿਆ।