ਫੁਟਨੋਟ
a ਯਿਸੂ ਨੇ ਉਹ ਮਿਸਾਲ ਦਿੱਤੀ ਜੋ ਉਸ ਸਮੇਂ ਹਰ ਰੋਜ਼ ਲੋਕਾਂ ਦੀ ਜ਼ਿੰਦਗੀ ਵਿਚ ਹੁੰਦਾ ਸੀ। ਇਜ਼ਰਾਈਲ ਵਿਚ ਘਰ ਆਏ ਮਹਿਮਾਨਾਂ ਦੀ ਪਰਾਹੁਣਚਾਰੀ ਕਰਨ ਦਾ ਰਿਵਾਜ ਸੀ। ਘਰਾਂ ਵਿਚ ਰੋਟੀ ਹਰ ਰੋਜ਼ ਬਣਦੀ ਸੀ। ਜੇ ਕਿਸੇ ਦੇ ਘਰ ਰੋਟੀ ਥੁੜ੍ਹ ਜਾਂਦੀ ਸੀ, ਤਾਂ ਗੁਆਂਢੀ ਕੋਲੋਂ ਮੰਗਣੀ ਆਮ ਗੱਲ ਸੀ। ਜੇ ਉਹ ਗ਼ਰੀਬ ਹੁੰਦੇ ਸਨ, ਤਾਂ ਪੂਰਾ ਪਰਿਵਾਰ ਇਕ ਹੀ ਕਮਰੇ ਵਿਚ ਫ਼ਰਸ਼ ʼਤੇ ਸੌਂਦੇ ਸਨ।