ਫੁਟਨੋਟ
a ਕਈ ਵਿਦਵਾਨ ਮੰਨਦੇ ਹਨ ਕਿ ਮੂਸਾ ਦੇ ਕਾਨੂੰਨ ਮੁਤਾਬਕ ਇਕ ਅਪਰਾਧੀ ਨੂੰ ਪਹਿਲਾਂ ਜਾਨੋਂ ਮਾਰਿਆ ਜਾਂਦਾ ਸੀ ਅਤੇ ਫਿਰ ਉਸ ਦੀ ਲਾਸ਼ ਨੂੰ ਸੂਲ਼ੀ ਉੱਤੇ ਟੰਗਿਆ ਜਾਂਦਾ ਸੀ। ਪਰ ਲੱਗਦਾ ਹੈ ਕਿ ਪਹਿਲੀ ਸਦੀ ਤਕ ਯਹੂਦੀ ਲੋਕ ਕੁਝ ਅਪਰਾਧੀਆਂ ਨੂੰ ਜ਼ਿੰਦਾ ਹੀ ਸੂਲ਼ੀ ਉੱਤੇ ਟੰਗ ਦਿੰਦੇ ਸਨ ਜਿੱਥੇ ਉਹ ਤੜਫ਼-ਤੜਫ਼ ਕੇ ਦਮ ਤੋੜ ਦਿੰਦੇ ਸਨ।