ਫੁਟਨੋਟ
a ਇਸ ਬੀਮਾਰੀ ਦਾ ਨਾਂ ਲਾਰੰਸ-ਮੂਨ-ਬਾਦੈ-ਬੀਡੈਲ (ਐੱਲ. ਐੱਮ. ਬੀ. ਬੀ.) ਹੈ। ਇਹ ਨਾਂ ਚਾਰ ਡਾਕਟਰਾਂ ਦੇ ਨਾਂ ʼਤੇ ਰੱਖਿਆ ਗਿਆ ਹੈ ਜਿਨ੍ਹਾਂ ਨੇ ਇਸ ਬੀਮਾਰੀ ਦਾ ਪਤਾ ਲਗਾਇਆ ਸੀ। ਇਹ ਬੀਮਾਰੀ ਇਕ ਬੱਚੇ ਨੂੰ ਉਦੋਂ ਲੱਗਦੀ ਹੈ ਜਦੋਂ ਮਾਤਾ-ਪਿਤਾ ਦੋਵਾਂ ਵਿਚ ਇਸ ਬੀਮਾਰੀ ਦੇ ਜੀਨ ਹੁੰਦੇ ਹਨ। ਅੱਜ ਇਸ ਨੂੰ ਬਾਦੈ-ਬੀਡੈਲ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਲਾਇਲਾਜ ਬੀਮਾਰੀ ਹੈ।