ਫੁਟਨੋਟ
b ਪੈਰਾ 8: ਇਨ੍ਹਾਂ ਆਇਤਾਂ ਵਿਚ ਇਕ ਘਟਨਾ ਹੈ ‘ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰਨਾ।’ (ਮੱਤੀ 24:31) ਇਸ ਲਈ ਲੱਗਦਾ ਹੈ ਕਿ ਮਹਾਂਕਸ਼ਟ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਚੁਣੇ ਹੋਏ ਮਸੀਹੀ ਧਰਤੀ ʼਤੇ ਹੋਣਗੇ, ਉਨ੍ਹਾਂ ਨੂੰ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਸਵਰਗ ਲਿਜਾਇਆ ਜਾਵੇਗਾ। ਸੋ ਇਸ ਨਵੀਂ ਸਮਝ ਕਰਕੇ ਅੰਗ੍ਰੇਜ਼ੀ ਦੇ ਪਹਿਰਾਬੁਰਜ, 15 ਅਗਸਤ 1990, ਸਫ਼ਾ 30 ਉੱਤੇ ਦਿੱਤੀ ਜਾਣਕਾਰੀ ਪੁਰਾਣੀ ਹੋ ਚੁੱਕੀ ਹੈ।