ਫੁਟਨੋਟ
b ਪੈਰਾ 3: ਇਹ ਨੌਕਰ ਚੁਣੇ ਹੋਏ ਮਸੀਹੀ ਨਹੀਂ, ਸਗੋਂ ਦੂਤ ਹਨ ਕਿਉਂਕਿ ਯਿਸੂ ਦੇ ਰਸੂਲਾਂ ਦੀ ਮੌਤ ਹੋ ਚੁੱਕੀ ਸੀ ਅਤੇ ਧਰਤੀ ਉੱਤੇ ਬਾਕੀ ਰਹਿੰਦੇ ਚੁਣੇ ਹੋਏ ਮਸੀਹੀਆਂ ਨੂੰ ਕਣਕ ਨਾਲ ਦਰਸਾਇਆ ਗਿਆ ਸੀ। ਨਾਲੇ ਇਸ ਮਿਸਾਲ ਵਿਚ ਯਿਸੂ ਨੇ ਖ਼ੁਦ ਕਿਹਾ ਸੀ ਕਿ ਜੰਗਲੀ ਬੂਟੀ ਪੁੱਟਣ ਵਾਲੇ ਦੂਤ ਹਨ।—ਮੱਤੀ 13:39.