ਫੁਟਨੋਟ
e ਪੈਰਾ 14: ਇਹ ਮੱਤੀ 13:42 ਬਾਰੇ ਸਾਡੀ ਸਮਝ ਵਿਚ ਤਬਦੀਲੀ ਹੈ। ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਕਿਹਾ ਗਿਆ ਸੀ ਕਿ ਝੂਠੇ ਮਸੀਹੀ ਸਾਲਾਂ ਤੋਂ ‘ਰੋਂਦੇ-ਪਿੱਟਦੇ’ ਅਤੇ ਦੰਦ ਪੀਂਹਦੇ ਆਏ ਹਨ ਕਿਉਂਕਿ ‘ਰਾਜ ਦੇ ਪੁੱਤਰਾਂ’ ਨੇ ਉਨ੍ਹਾਂ ਦਾ ‘ਸ਼ੈਤਾਨ ਦੇ ਪੁੱਤਰਾਂ’ ਵਜੋਂ ਪਰਦਾਫ਼ਾਸ਼ ਕੀਤਾ। (ਮੱਤੀ 13:38) ਪਰ ਧਿਆਨ ਦਿਓ ਕਿ ਬਾਈਬਲ ਵਿਚ ਦੰਦ ਪੀਹਣ ਦੀ ਗੱਲ ਨਾਸ਼ ਨਾਲ ਜੋੜੀ ਜਾਂਦੀ ਹੈ।—ਜ਼ਬੂ. 112:10.