ਫੁਟਨੋਟ
f ਪੈਰਾ 16: ਦਾਨੀਏਲ 12:3 ਵਿਚ ਲਿਖਿਆ ਹੈ: “ਓਹ ਜਿਹੜੇ ਬੁੱਧਵਾਨ ਹਨ [ਚੁਣੇ ਹੋਏ ਮਸੀਹੀ] ਅੰਬਰ ਦੇ ਪਰਕਾਸ਼ ਵਾਂਗਰ ਚਮਕਣਗੇ।” ਧਰਤੀ ਉੱਤੇ ਰਹਿੰਦੇ ਹੋਏ ਉਹ ਪ੍ਰਚਾਰ ਕਰ ਕੇ ਚਮਕਦੇ ਹਨ। ਪਰ ਮੱਤੀ 13:43 ਵਿਚ ਉਸ ਸਮੇਂ ਦੀ ਗੱਲ ਕੀਤੀ ਗਈ ਹੈ ਜਦ ਉਹ ਸਵਰਗੀ ਰਾਜ ਵਿਚ ਚਮਕਣਗੇ। ਪਹਿਲਾਂ ਅਸੀਂ ਸੋਚਦੇ ਸੀ ਕਿ ਇਹ ਦੋਵੇਂ ਆਇਤਾਂ ਪ੍ਰਚਾਰ ਦੇ ਕੰਮ ਬਾਰੇ ਹਨ।