ਫੁਟਨੋਟ
b ਪਸਾਹ ਤੋਂ ਅਗਲੇ ਦਿਨ ਸੂਰਜ ਛਿਪਣ ਤੋਂ ਬਾਅਦ 15 ਨੀਸਾਨ ਨੂੰ ਬੇਖ਼ਮੀਰੀ ਰੋਟੀਆਂ ਦਾ ਤਿਉਹਾਰ ਸ਼ੁਰੂ ਹੁੰਦਾ ਸੀ ਅਤੇ ਇਹ ਦਿਨ ਹਮੇਸ਼ਾ ਸਬਤ ਦਾ ਦਿਨ ਹੁੰਦਾ ਸੀ। ਸੰਨ 33 ਈਸਵੀ ਵਿਚ 15 ਨੀਸਾਨ ਦਾ ਦਿਨ ਹਰ ਹਫ਼ਤੇ ਆਉਣ ਵਾਲੇ ਸਬਤ ਦਾ ਦਿਨ (ਸ਼ੁੱਕਰਵਾਰ ਸ਼ਾਮ ਤੋਂ ਲੈ ਕੇ ਸ਼ਨੀਵਾਰ ਸ਼ਾਮ ਤਕ) ਵੀ ਸੀ। ਇਸ ਤਰ੍ਹਾਂ ਉਸ ਸਾਲ ਦੋ ਸਬਤ ਇੱਕੋ ਦਿਨ ਆਏ, ਇਸ ਕਰਕੇ ਉਸ ਦਿਨ ਨੂੰ “ਖ਼ਾਸ ਸਬਤ” ਕਿਹਾ ਗਿਆ।—ਯੂਹੰਨਾ 19:31, 42 ਪੜ੍ਹੋ।