ਫੁਟਨੋਟ
a ਇਕ ਜਰਮਨ ਵਿਦਵਾਨ ਹਾਇਨਰਿਕ ਮੇਯਰ ਨੇ ਕਿਹਾ ਕਿ ਰਸੂਲਾਂ ਨੇ ਇਹ ਨਹੀਂ ਸੋਚਿਆ ਕਿ ਉਹ ਸੱਚ-ਮੁੱਚ ਯਿਸੂ ਦਾ ਮਾਸ ਖਾ ਰਹੇ ਸਨ ਤੇ ਉਸ ਦਾ ਲਹੂ ਪੀ ਰਹੇ ਸਨ ਕਿਉਂਕਿ “ਯਿਸੂ ਦੇ ਸਰੀਰ ਨੂੰ ਕੁਝ ਨਹੀਂ ਹੋਇਆ ਸੀ (ਅਜੇ ਵੀ ਜੀਉਂਦਾ-ਜਾਗਦਾ ਸੀ)।” ਉਸ ਨੇ ਇਹ ਵੀ ਕਿਹਾ ਕਿ ਯਿਸੂ ਨੇ ਰੋਟੀ ਅਤੇ ਦਾਖਰਸ ਦਾ ਮਤਲਬ “ਸੌਖੇ ਸ਼ਬਦਾਂ ਵਿਚ” ਸਮਝਾਇਆ ਤਾਂਕਿ ਉਸ ਦੇ ਰਸੂਲ ਉਸ ਦੀ ਗੱਲ ਦਾ ਗ਼ਲਤ ਮਤਲਬ ਨਾ ਕੱਢਣ।