ਫੁਟਨੋਟ
a ਮਿਸਾਲ ਲਈ, 15 ਅਗਸਤ 2011 ਦੇ ਪਹਿਰਾਬੁਰਜ ਵਿਚ ਸਫ਼ੇ 3-5 ਉੱਤੇ “ਇੰਟਰਨੈੱਟ—ਵਿਸ਼ਵ-ਵਿਆਪੀ ਔਜ਼ਾਰ ਦੀ ਸਮਝਦਾਰੀ ਨਾਲ ਵਰਤੋ” ਅਤੇ 15 ਅਗਸਤ 2012 ਦੇ ਪਹਿਰਾਬੁਰਜ ਦੇ ਸਫ਼ੇ 20-29 ਉੱਤੇ “ਸ਼ੈਤਾਨ ਦੇ ਫੰਦਿਆਂ ਤੋਂ ਬਚ ਕੇ ਰਹੋ!” ਤੇ “ਸ਼ੈਤਾਨ ਦਾ ਡਟ ਕੇ ਮੁਕਾਬਲਾ ਕਰੋ!” ਨਾਂ ਦੇ ਲੇਖ ਦੇਖੋ। ਇਨ੍ਹਾਂ ਲੇਖਾਂ ਵਿਚ ਸਾਨੂੰ ਅਜਿਹੇ ਵਿਸ਼ਿਆਂ ਬਾਰੇ ਵਧੀਆ ਸਲਾਹ ਦਿੱਤੀ ਗਈ ਹੈ।