ਫੁਟਨੋਟ
a ਜੇ ਅਸੀਂ ਚਾਹੁੰਦੇ ਹਾਂ ਕਿ ਰੱਬ ਸਾਡੀਆਂ ਪ੍ਰਾਰਥਨਾਵਾਂ ਸੁਣੇ, ਤਾਂ ਸਾਨੂੰ ਉਸ ਦੇ ਅਸੂਲਾਂ ʼਤੇ ਚੱਲਣ ਦੀ ਲੋੜ ਹੈ। ਇੱਦਾਂ ਅਸੀਂ ਆਪਣੀ ਜ਼ਿੰਦਗੀ ਵਿਚ ਪ੍ਰਾਰਥਨਾ ਦਾ ਜ਼ਬਰਦਸਤ ਅਸਰ ਦੇਖ ਸਕਾਂਗੇ ਅਤੇ ਇਹ ਲੇਖ ਇਸ ਬਾਰੇ ਚਰਚਾ ਕਰੇਗਾ। ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ 17ਵਾਂ ਅਧਿਆਇ ਦੇਖੋ।