ਫੁਟਨੋਟ a ਕੂਚ 3:14 ਵਿਚ ਪਾਏ ਜਾਂਦੇ ਸ਼ਬਦਾਂ ਬਾਰੇ ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: ‘ਪਰਮੇਸ਼ੁਰ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਦੁਨੀਆਂ ਦੀ ਕੋਈ ਚੀਜ਼ ਨਹੀਂ ਰੋਕ ਸਕਦੀ। ਇਜ਼ਰਾਈਲੀਆਂ ਲਈ ਉਸ ਦਾ ਨਾਂ [ਯਹੋਵਾਹ] ਇਕ ਕਿਲੇ ਵਰਗਾ ਸੀ। ਉਨ੍ਹਾਂ ਨੂੰ ਇਸ ਨਾਂ ਤੋਂ ਉਮੀਦ ਤੇ ਦਿਲਾਸਾ ਮਿਲਣਾ ਸੀ।’