ਫੁਟਨੋਟ
a ਜਦ ਯਿਸੂ 12 ਸਾਲਾਂ ਦਾ ਸੀ, ਤਾਂ ਉਸ ਵੇਲੇ ਵਾਪਰੀ ਇਕ ਘਟਨਾ ਵਿਚ ਯੂਸੁਫ਼ ਦਾ ਜ਼ਿਕਰ ਆਉਂਦਾ ਹੈ। ਪਰ ਇਸ ਤੋਂ ਬਾਅਦ ਇੰਜੀਲ ਵਿਚ ਕਿਤੇ ਵੀ ਯੂਸੁਫ਼ ਦਾ ਜ਼ਿਕਰ ਨਹੀਂ ਆਉਂਦਾ। ਬਾਈਬਲ ਵਿਚ ਸਿਰਫ਼ ਯਿਸੂ ਦੀ ਮਾਂ ਅਤੇ ਉਸ ਦੇ ਹੋਰ ਬੱਚਿਆਂ ਦਾ ਜ਼ਿਕਰ ਆਉਂਦਾ ਹੈ। ਨਾਲੇ ਇਸ ਵਿਚ ਸਿਰਫ਼ ਇਕ ਵਾਰੀ ਯਿਸੂ ਨੂੰ ਮਰੀਅਮ ਦਾ ਪੁੱਤਰ ਕਿਹਾ ਗਿਆ ਹੈ ਨਾ ਕਿ ਯੂਸੁਫ਼ ਦਾ।—ਮਰਕੁਸ 6:3.