ਫੁਟਨੋਟ
c ਮਿਸਾਲ ਲਈ, ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ (ਅੰਗ੍ਰੇਜ਼ੀ) ਕਿਤਾਬ ਵਿਚ ਬਾਈਬਲ ਦੇ ਅਲੱਗ-ਅਲੱਗ 14 ਕਿਰਦਾਰਾਂ ਦੀਆਂ ਜ਼ਿੰਦਗੀਆਂ ਬਾਰੇ ਦੱਸਿਆ ਗਿਆ ਹੈ। ਇਹ ਕਿਤਾਬ ਇਸ ਗੱਲ ʼਤੇ ਜ਼ੋਰ ਦਿੰਦੀ ਹੈ ਕਿ ਅਸੀਂ ਇਨ੍ਹਾਂ ਲੋਕਾਂ ਤੋਂ ਕਿਹੜੇ ਵਧੀਆ ਸਬਕ ਸਿੱਖ ਸਕਦੇ ਹਾਂ, ਨਾ ਕਿ ਕੌਣ ਕਿਸ ਨੂੰ ਦਰਸਾਉਂਦਾ ਹੈ।