ਫੁਟਨੋਟ
a 15 ਜੁਲਾਈ 2013 ਦੇ ਪਹਿਰਾਬੁਰਜ ਵਿਚ ਸਫ਼ੇ 21-22 ਉੱਤੇ 8-10 ਪੈਰਿਆਂ ਵਿਚ ਸਮਝਾਇਆ ਗਿਆ ਹੈ ਕਿ ਵਫ਼ਾਦਾਰ ਤੇ ਸਮਝਦਾਰ ਨੌਕਰ ਕੌਣ ਹੈ। ਇਸ ਰਸਾਲੇ ਦੇ ਦੂਜੇ ਅਧਿਐਨ ਲੇਖ ਵਿਚ ਸਮਝਾਇਆ ਗਿਆ ਹੈ ਕਿ ਕੁਆਰੀਆਂ ਕੌਣ ਹਨ। ਭੇਡਾਂ ਅਤੇ ਬੱਕਰੀਆਂ ਦੀ ਮਿਸਾਲ ਬਾਰੇ 1 ਅਕਤੂਬਰ 1995 ਦੇ ਪਹਿਰਾਬੁਰਜ ਵਿਚ ਸਫ਼ੇ 24-29 ਅਤੇ ਇਸ ਰਸਾਲੇ ਦੇ ਚੌਥੇ ਅਧਿਐਨ ਲੇਖ ਵਿਚ ਸਮਝਾਇਆ ਗਿਆ ਹੈ।