ਫੁਟਨੋਟ
c ਯਿਸੂ ਦੇ ਦਿਨਾਂ ਵਿਚ ਯੂਨਾਨੀ ਭਾਸ਼ਾ ਵਿਚ ਚਾਂਦੀ ਦੇ ਸਿੱਕਿਆਂ ਦੀ ਇਕ ਥੈਲੀ ਨੂੰ ਟੈਲੰਟ ਕਿਹਾ ਜਾਂਦਾ ਸੀ। ਇਕ ਟੈਲੰਟ ਲਗਭਗ 6,000 ਦੀਨਾਰ ਦੇ ਬਰਾਬਰ ਸੀ। ਇਕ ਦੀਨਾਰ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ, ਇਸ ਕਰਕੇ ਇਕ ਮਜ਼ਦੂਰ ਨੂੰ ਸਿਰਫ਼ ਇਕ ਟੈਲੰਟ ਕਮਾਉਣ ਲਈ ਲਗਭਗ 20 ਸਾਲ ਮਜ਼ਦੂਰੀ ਕਰਨੀ ਪੈਂਦੀ ਸੀ।