ਫੁਟਨੋਟ
d ਰਸੂਲਾਂ ਦੀ ਮੌਤ ਤੋਂ ਜਲਦੀ ਬਾਅਦ ਸ਼ੈਤਾਨ ਨੇ ਮੰਡਲੀਆਂ ਵਿਚ ਝੂਠੀਆਂ ਸਿੱਖਿਆਵਾਂ ਫੈਲਾਈਆਂ। ਕਾਫ਼ੀ ਸਦੀਆਂ ਤਕ ਬਹੁਤ ਘੱਟ ਪ੍ਰਚਾਰ ਦਾ ਕੰਮ ਕੀਤਾ ਗਿਆ। ਪਰ “ਵਾਢੀ” ਯਾਨੀ ਆਖ਼ਰੀ ਦਿਨਾਂ ਦੌਰਾਨ ਪ੍ਰਚਾਰ ਦਾ ਕੰਮ ਦੁਬਾਰਾ ਸ਼ੁਰੂ ਹੋਣਾ ਸੀ। (ਮੱਤੀ 13:24-30, 36-43) 15 ਜੁਲਾਈ 2013 ਦੇ ਪਹਿਰਾਬੁਰਜ ਦੇ ਸਫ਼ੇ 9-12 ਦੇਖੋ।