ਫੁਟਨੋਟ
a ਜੇ ਕੋਈ ਨੌਜਵਾਨ ਭਰਾ ਸਮਝਦਾਰੀ ਅਤੇ ਨਿਮਰਤਾ ਦਾ ਸਬੂਤ ਦਿੰਦਾ ਹੈ ਅਤੇ ਬਾਈਬਲ ਵਿਚ ਦੱਸੀਆਂ ਮੰਗਾਂ ਪੂਰੀਆਂ ਕਰਦਾ ਹੈ, ਤਾਂ ਬਜ਼ੁਰਗ ਉਸ ਦੀ ਸਹਾਇਕ ਸੇਵਕ ਬਣਨ ਲਈ ਸਿਫ਼ਾਰਸ਼ ਕਰ ਸਕਦੇ ਹਨ, ਭਾਵੇਂ ਕਿ ਉਸ ਦੀ ਉਮਰ ਅਜੇ 20 ਸਾਲ ਦੀ ਨਹੀਂ ਹੋਈ ਹੈ।—1 ਤਿਮੋ. 3:8-10, 12; ਸਾਡੀ ਰਾਜ ਸੇਵਕਾਈ ਮਈ 2000, ਸਫ਼ਾ 8 ਦੇਖੋ।