ਫੁਟਨੋਟ
a ਸੈਪਟੁਜਿੰਟ ਦਾ ਮਤਲਬ ਹੈ, “ਸੱਤਰ।” ਲੱਗਦਾ ਹੈ ਕਿ ਇਸ ਨੂੰ ਅਨੁਵਾਦ ਕਰਨ ਦਾ ਕੰਮ ਯਿਸੂ ਦੇ ਆਉਣ ਤੋਂ ਲਗਭਗ 300 ਸਾਲ ਪਹਿਲਾਂ ਸ਼ੁਰੂ ਹੋਇਆ ਅਤੇ 150 ਸਾਲਾਂ ਬਾਅਦ ਖ਼ਤਮ ਹੋ ਗਿਆ ਸੀ। ਇਹ ਅਨੁਵਾਦ ਅਜੇ ਵੀ ਅਹਿਮ ਹੈ ਕਿਉਂਕਿ ਇਸ ਦੀ ਮਦਦ ਨਾਲ ਮਾਹਰ ਇਬਰਾਨੀ ਦੇ ਔਖੇ ਸ਼ਬਦਾਂ ਜਾਂ ਪੂਰੀਆਂ ਆਇਤਾਂ ਸਮਝ ਸਕਦੇ ਹਨ।