ਫੁਟਨੋਟ
b ਹਿਜ਼ਕੀਏਲ 37:1-14 ਅਤੇ ਪ੍ਰਕਾਸ਼ ਦੀ ਕਿਤਾਬ 11:7-12 ਦੀਆਂ ਆਇਤਾਂ 1919 ਵਿਚ ਹੋਈਆਂ ਘਟਨਾਵਾਂ ਬਾਰੇ ਦੱਸਦੀਆਂ ਹਨ। ਹਿਜ਼ਕੀਏਲ 37:1-14 ਦੀ ਭਵਿੱਖਬਾਣੀ ਪਰਮੇਸ਼ੁਰ ਦੇ ਉਨ੍ਹਾਂ ਸਾਰੇ ਲੋਕਾਂ ਬਾਰੇ ਦੱਸਦੀ ਹੈ ਜੋ ਲੰਬੇ ਸਮੇਂ ਦੀ ਗ਼ੁਲਾਮੀ ਤੋਂ ਬਾਅਦ 1919 ਵਿਚ ਦੁਬਾਰਾ ਸੱਚੀ ਭਗਤੀ ਕਰਨ ਲੱਗ ਪਏ ਸਨ। ਪਰ ਪ੍ਰਕਾਸ਼ ਦੀ ਕਿਤਾਬ 11:7-12 ਪਰਮੇਸ਼ੁਰ ਦੀ ਅਗਵਾਈ ਕਰਨ ਵਾਲੇ ਛੋਟੇ ਜਿਹੇ ਸਮੂਹ ਬਾਰੇ ਦੱਸਦੀ ਹੈ ਜਿਸ ਨੂੰ 1919 ਵਿਚ ਨਿਯੁਕਤ ਕੀਤਾ ਗਿਆ ਸੀ।