ਫੁਟਨੋਟ
b ਇਹ ਕੰਮ ਕਰਨ ਦੀ ਸਲਾਹ ਲੜੀਵਾਰ ਮਲੈਨਿਅਲ ਡੌਨ (1904) ਦੇ ਖੰਡ 6 ਅਤੇ ਅਗਸਤ 1906 ਦੇ ਜਰਮਨ ਭਾਸ਼ਾ ਦੇ ਜ਼ਾਇਨਸ ਵਾਚ ਟਾਵਰ ਵਿਚ ਦਿੱਤੀ ਗਈ ਸੀ। ਸਤੰਬਰ 1915 ਦੇ ਪਹਿਰਾਬੁਰਜ ਨੇ ਸਾਡੀ ਸਮਝ ਵਿਚ ਸੁਧਾਰ ਕੀਤਾ ਅਤੇ ਬਾਈਬਲ ਸਟੂਡੈਂਟਸ ਨੂੰ ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕੀਤਾ ਗਿਆ। ਪਰ ਇਹ ਲੇਖ ਜਰਮਨ ਭਾਸ਼ਾ ਵਿਚ ਨਹੀਂ ਛਾਪਿਆ ਗਿਆ ਸੀ।