ਫੁਟਨੋਟ a ਹੰਨਾਹ ਨੇ ਇਹ ਸੁੱਖਣਾ ਸੁੱਖੀ ਸੀ ਕਿ ਜੇ ਉਸ ਦੇ ਮੁੰਡਾ ਹੋਇਆ, ਤਾਂ ਉਹ ਉਸ ਨੂੰ ਇਕ ਨਜ਼ੀਰ ਵਜੋਂ ਯਹੋਵਾਹ ਨੂੰ ਸੌਂਪ ਦੇਵੇਗੀ। ਇਸ ਦਾ ਮਤਲਬ ਸੀ ਕਿ ਸਮੂਏਲ ਨੇ ਉਮਰ ਭਰ ਯਹੋਵਾਹ ਦੀ ਸੇਵਾ ਕਰਨੀ ਸੀ।—ਗਿਣ. 6:2, 5, 8.