ਫੁਟਨੋਟ
c ਜਿੱਦਾਂ ਹੀ ਸ਼ਰਨਾਰਥੀ ਭੈਣ-ਭਰਾ ਤੁਹਾਡੇ ਦੇਸ਼ ਪਹੁੰਚਣ, ਤਾਂ ਬਜ਼ੁਰਗਾਂ ਨੂੰ ਜਲਦੀ ਹੀ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ 8ਵੇਂ ਅਧਿਆਏ ਦੇ ਪੈਰਾ 30 ਵਿਚ ਦਿੱਤੀਆਂ ਹਿਦਾਇਤਾਂ ਅਨੁਸਾਰ ਕਦਮ ਚੁੱਕਣੇ ਚਾਹੀਦੇ ਹਨ। ਜੇ ਬਜ਼ੁਰਗ ਸ਼ਰਨਾਰਥੀ ਭੈਣਾਂ-ਭਰਾਵਾਂ ਦੀ ਪੁਰਾਣੀ ਮੰਡਲੀ ਤੋਂ ਜਾਣਕਾਰੀ ਲੈਣੀ ਚਾਹੁੰਣ, ਤਾਂ ਉਹ ਆਪਣੇ ਦੇਸ਼ ਦੇ ਸ਼ਾਖ਼ਾ ਦਫ਼ਤਰ ਨੂੰ jw.org ਰਾਹੀਂ ਚਿੱਠੀ ਲਿਖ ਸਕਦੇ ਹਨ। ਫਿਲਹਾਲ, ਬਜ਼ੁਰਗ ਸ਼ਰਨਾਰਥੀ ਕੋਲੋਂ ਉਸ ਦੀ ਮੰਡਲੀ ਅਤੇ ਸੇਵਕਾਈ ਬਾਰੇ ਸਮਝਦਾਰੀ ਨਾਲ ਸਵਾਲ ਪੁੱਛ ਸਕਦੇ ਹਨ, ਤਾਂਕਿ ਉਹ ਜਾਣ ਸਕਣ ਕਿ ਪਰਮੇਸ਼ੁਰ ਨਾਲ ਉਸ ਦਾ ਰਿਸ਼ਤਾ ਕਿਹੋ ਜਿਹਾ ਹੈ।