ਫੁਟਨੋਟ
a ਜਿਸ ਤਰੀਕੇ ਨਾਲ ਯੂਨਾਨੀ ਭਾਸ਼ਾ ਵਿਚ ਲੂਕਾ 16:1 ਲਿਖਿਆ ਗਿਆ ਸੀ, ਉਸ ਤੋਂ ਇਹ ਸਾਫ਼ ਨਹੀਂ ਹੁੰਦਾ ਕਿ ਪ੍ਰਬੰਧਕ ਨੇ ਸੱਚ-ਮੁੱਚ ਬਰਬਾਦੀ ਕੀਤੀ ਸੀ। ਯਿਸੂ ਨੇ ਸਿਰਫ਼ ਇਹ ਕਿਹਾ ਸੀ ਕਿ ਉਸ ਉੱਤੇ ਇਲਜ਼ਾਮ ਲਾਇਆ ਗਿਆ ਸੀ। ਹੋ ਸਕਦਾ ਹੈ ਕਿ ਕਿਸੇ ਨੇ ਉਸ ਪ੍ਰਬੰਧਕ ਦੇ ਖ਼ਿਲਾਫ਼ ਮਾਲਕ ਦੇ ਕੰਨ ਭਰੇ ਹੋਣ। ਯਿਸੂ ਨੇ ਪ੍ਰਬੰਧਕ ਦੇ ਕੰਮਾਂ ਉੱਤੇ ਜ਼ੋਰ ਦਿੱਤਾ ਨਾ ਕਿ ਉਸ ਦੇ ਕੰਮ ਤੋਂ ਕੱਢੇ ਜਾਣ ਦੇ ਕਾਰਨਾਂ ʼਤੇ।