ਫੁਟਨੋਟ
a ਸ਼ਾਇਦ ਇਕ ਮਸੀਹੀ ਜੰਗਲੀ ਜਾਨਵਰਾਂ ਤੋਂ ਆਪਣਾ ਬਚਾਅ ਕਰਨ ਲਈ ਜਾਂ ਆਪਣੇ ਭੋਜਨ ਵਾਸਤੇ ਸ਼ਿਕਾਰ ਕਰਨ ਲਈ ਬੰਦੂਕ ਰੱਖੇ। ਪਰ ਜਦੋਂ ਉਹ ਬੰਦੂਕ ਨਹੀਂ ਵਰਤਦਾ, ਤਾਂ ਉਸ ਨੂੰ ਬੰਦੂਕ ਦੀਆਂ ਗੋਲੀਆਂ ਕੱਢ ਕੇ ਅਤੇ ਬੰਦੂਕ ਦੇ ਪੁਰਜੇ ਅਲੱਗ-ਅਲੱਗ ਕਰ ਕੇ ਜਿੰਦੇ ਅੰਦਰ ਰੱਖਣੇ ਚਾਹੀਦੇ ਹਨ। ਜਿਨ੍ਹਾਂ ਦੇਸ਼ਾਂ ਜਾਂ ਇਲਾਕਿਆਂ ਵਿਚ ਬੰਦੂਕ ਰੱਖਣੀ ਗ਼ੈਰ-ਕਾਨੂੰਨੀ ਹੈ ਜਾਂ ਜਿੱਥੇ ਸਰਕਾਰ ਨੇ ਬੰਦੂਕ ਰੱਖਣ ਲਈ ਕੋਈ ਖ਼ਾਸ ਕਾਨੂੰਨ ਬਣਾਏ ਹਨ, ਤਾਂ ਉੱਥੇ ਦੇ ਮਸੀਹੀਆਂ ਨੂੰ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ।—ਰੋਮੀ. 13:1.