ਫੁਟਨੋਟ
c ਹਰੇਕ ਸੰਮੇਲਨ ਦਾ ਸਵੇਰ ਤੇ ਦੁਪਹਿਰ ਦਾ ਭਾਗ 10 ਮਿੰਟਾਂ ਦੇ ਸੰਗੀਤ ਨਾਲ ਸ਼ੁਰੂ ਹੁੰਦਾ ਹੈ। ਇਹ 10 ਮਿੰਟ ਦਾ ਸੰਗੀਤ ਸਾਡੇ ਦਿਲਾਂ ਅਤੇ ਮਨਾਂ ਨੂੰ ਤਿਆਰ ਕਰਦਾ ਹੈ ਤਾਂਕਿ ਅਸੀਂ ਜੋਸ਼ ਨਾਲ ਗਾ ਸਕੀਏ ਅਤੇ ਸਾਰਾ ਪ੍ਰੋਗ੍ਰਾਮ ਧਿਆਨ ਨਾਲ ਸੁਣ ਸਕੀਏ। ਇਸ ਲਈ ਸੰਗੀਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰਿਆਂ ਨੂੰ ਆਪਣੀਆਂ-ਆਪਣੀਆਂ ਸੀਟਾਂ ʼਤੇ ਬੈਠ ਜਾਣਾ ਚਾਹੀਦਾ ਹੈ।