ਫੁਟਨੋਟ
a ਖੂੰਜੇ ਦਾ ਸਿਰਾ ਉਹ ਪੱਥਰ ਹੁੰਦਾ ਸੀ ਜੋ ਇਮਾਰਤ ਦੇ ਉਪਰਲੇ ਖੂੰਜੇ ਦੇ ਸਿਰੇ ʼਤੇ ਰੱਖਿਆ ਜਾਂਦਾ ਸੀ ਜਿੱਥੇ ਦੋ ਕੰਧਾਂ ਜੁੜਦੀਆਂ ਸਨ। ਇਹ ਪੱਥਰ ਇਨ੍ਹਾਂ ਦੋ ਕੰਧਾਂ ਨੂੰ ਮਜ਼ਬੂਤੀ ਨਾਲ ਜੋੜ ਕੇ ਰੱਖਦਾ ਸੀ। ਜਦੋਂ ਯਿਸੂ ਨੂੰ ਜੀਉਂਦਾ ਕੀਤਾ ਗਿਆ, ਤਾਂ ਉਹ ਚੁਣੀ ਹੋਈ ਮਸੀਹੀ ਮੰਡਲੀ ਦੇ “ਕੋਨੇ ਦਾ ਮੁੱਖ ਪੱਥਰ ਬਣ ਗਿਆ।” ਇਸ ਮੰਡਲੀ ਦੀ ਤੁਲਨਾ ਇਕ ਪਵਿੱਤਰ ਮੰਦਰ ਨਾਲ ਕੀਤੀ ਗਈ ਹੈ।