ਫੁਟਨੋਟ
a ਕੁਝ ਮਾਵਾਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਡਿਪਰੈਸ਼ਨ ਹੋ ਜਾਂਦਾ ਹੈ। ਇਸ ਕਰਕੇ ਉਹ ਬੱਚੇ ਨਾਲ ਨਜ਼ਦੀਕੀ ਰਿਸ਼ਤਾ ਨਹੀਂ ਜੋੜ ਪਾਉਂਦੀਆਂ। ਪਰ ਉਨ੍ਹਾਂ ਮਾਵਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਵਿਚ ਉਨ੍ਹਾਂ ਦੀ ਕੋਈ ਗ਼ਲਤੀ ਹੈ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਅਨੁਸਾਰ ਬੱਚੇ ਦੇ ਜਨਮ ਤੋਂ ਬਾਅਦ ਹੋਣ ਵਾਲਾ ਡਿਪਰੈਸ਼ਨ “ਸਰੀਰ ਅਤੇ ਭਾਵਨਾਵਾਂ ਵਿਚ ਹੋਣ ਵਾਲੇ ਬਦਲਾਅ ਕਰਕੇ ਹੁੰਦਾ ਹੈ। . . . ਇਹ ਡਿਪਰੈਸ਼ਨ ਮਾਂ ਦੇ ਕੁਝ ਕਰਨ ਜਾਂ ਨਾ ਕਰਨ ਕਰਕੇ ਨਹੀਂ ਹੁੰਦਾ।” ਇਸ ਵਿਸ਼ੇ ਬਾਰੇ ਹੋਣ ਜਾਣਕਾਰੀ ਲਈ 8 ਜੂਨ 2003 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਲੇਖ “ਬੱਚੇ ਦੇ ਜਨਮ ਤੋਂ ਬਾਅਦ ਹੋਣ ਵਾਲੇ ਡਿਪਰੈਸ਼ਨ ਬਾਰੇ ਜਾਣੋ” ਦੇਖੋ।