ਫੁਟਨੋਟ b ਨੂਹ ਬਾਰੇ ਵੀ ਇਹ ਗੱਲ ਕਹੀ ਜਾ ਸਕਦੀ ਹੈ। ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੋਂ ਬਾਅਦ ਇਨਸਾਨਾਂ ਨੇ ਇਕ ਤੋਂ ਵੱਧ ਵਿਆਹ ਕਰਾਉਣੇ ਸ਼ੁਰੂ ਕਰ ਦਿੱਤੇ। ਪਰ ਨੂਹ ਦੀ ਸਿਰਫ਼ ਇਕ ਹੀ ਪਤਨੀ ਸੀ।—ਉਤ. 4:19.