ਫੁਟਨੋਟ b ਇਹ ਕਿਹਾ ਜਾ ਸਕਦਾ ਹੈ ਕਿ ਆਰਮਾਗੇਡਨ ਵਿੱਚੋਂ ਬਚਣ ਵਾਲੇ ਲੋਕਾਂ ਵਿਚ ਕੁਝ ਅਪਾਹਜ ਵੀ ਹੋਣਗੇ। ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ “ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ” ਨੂੰ ਠੀਕ ਕੀਤਾ। (ਮੱਤੀ 9:35) ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਉਹ ਆਰਮਾਗੇਡਨ ਵਿੱਚੋਂ ਬਚਣ ਵਾਲਿਆਂ ਲਈ ਕੀ ਕਰੇਗਾ। ਦੁਬਾਰਾ ਜੀਉਂਦੇ ਹੋਏ ਲੋਕ ਤੰਦਰੁਸਤ ਜੀ ਉੱਠਣਗੇ।