ਫੁਟਨੋਟ
a ਯਰੀਹੋ ਦੇ ਮਲਬੇ ਵਿੱਚੋਂ ਪੁਰਾਤੱਤਵ-ਵਿਗਿਆਨੀਆਂ ਨੂੰ ਬਹੁਤ ਸਾਰਾ ਅੰਨ ਮਿਲਿਆ ਸੀ ਜੋ ਯਰੀਹੋ ਦੇ ਵਾਸੀਆਂ ਨੇ ਵਾਢੀ ਕਰ ਕੇ ਇਕੱਠਾ ਕੀਤਾ ਸੀ, ਪਰ ਉਨ੍ਹਾਂ ਨੇ ਖਾਧਾ ਨਹੀਂ ਸੀ। ਇਹ ਗੱਲ ਬਾਈਬਲ ਦੀ ਇਸ ਗੱਲ ਨਾਲ ਮੇਲ ਖਾਂਦੀ ਹੈ ਕਿ ਘੇਰਾਬੰਦੀ ਥੋੜ੍ਹੇ ਸਮੇਂ ਲਈ ਕੀਤੀ ਗਈ ਸੀ। ਇਜ਼ਰਾਈਲੀਆਂ ਨੂੰ ਯਰੀਹੋ ਦੇ ਅੰਨ ਵਿੱਚੋਂ ਖਾਣ ਦੀ ਇਜਾਜ਼ਤ ਨਹੀਂ ਸੀ। ਇਸ ਲਈ ਇਜ਼ਰਾਈਲੀਆਂ ਲਈ ਸ਼ਹਿਰ ਨੂੰ ਜਿੱਤਣ ਦਾ ਇਹ ਸਹੀ ਸਮਾਂ ਸੀ ਕਿਉਂਕਿ ਇਹ ਵਾਢੀ ਦਾ ਸਮਾਂ ਸੀ ਅਤੇ ਖੇਤਾਂ ਵਿਚ ਬਹੁਤ ਅੰਨ ਸੀ।—ਯਹੋ. 5:10-12.