ਫੁਟਨੋਟ a ਸਾਲਾਂ ਬਾਅਦ, ਯੂਸੁਫ਼ ਨੇ ਆਪਣੇ ਜੇਠੇ ਪੁੱਤਰ ਦਾ ਨਾਂ ਮਨੱਸ਼ਹ ਰੱਖਿਆ ਕਿਉਂਕਿ ਉਸ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਸਾਰੇ ਕਸ਼ਟ ਅਰ ਮੇਰੇ ਪਿਤਾ ਦਾ ਸਾਰਾ ਘਰ ਭੁਲਾ ਦਿੱਤਾ।” ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਸਮਝ ਗਿਆ ਸੀ ਕਿ ਯਹੋਵਾਹ ਨੇ ਉਸ ਨੂੰ ਪੁੱਤਰ ਦੇ ਕੇ ਦਿਲਾਸਾ ਦਿੱਤਾ ਸੀ।—ਉਤ. 41:51.