ਫੁਟਨੋਟ
a ਲੈੱਪ ਡਾਂਸਿਗ ਵਿਚ ਡਾਂਸਰ ਗਾਹਕ ਦੇ ਪੱਟਾਂ ʼਤੇ ਬੈਠ ਕੇ ਗੰਦੇ ਤਰੀਕੇ ਨਾਲ ਨੱਚਦਾ ਹੈ ਅਤੇ ਡਾਂਸਰ ਅੱਧਾ ਨੰਗਾ ਹੁੰਦਾ ਹੈ। ਜੇ ਕੋਈ ਮਸੀਹੀ ਇਸ ਤਰ੍ਹਾਂ ਦੇ ਮਾਮਲੇ ਵਿਚ ਸ਼ਾਮਲ ਹੈ, ਤਾਂ ਬਜ਼ੁਰਗ ਸਾਰੀ ਜਾਣਕਾਰੀ ਲੈ ਕੇ ਫ਼ੈਸਲਾ ਕਰਨਗੇ ਕਿ ਉਸ ਮਸੀਹੀ ਨੇ ਬਦਚਲਣੀ ਕੀਤੀ ਹੈ ਜਾਂ ਨਹੀਂ ਅਤੇ ਫ਼ੈਸਲਾ ਕਰਨਗੇ ਕਿ ਉਨ੍ਹਾਂ ਨੂੰ ਨਿਆਂ ਕਮੇਟੀ ਬਿਠਾਉਣ ਦੀ ਲੋੜ ਹੈ ਜਾਂ ਨਹੀਂ। ਜੇ ਕਿਸੇ ਮਸੀਹੀ ਨੇ ਇਸ ਤਰ੍ਹਾਂ ਕੀਤਾ ਹੈ, ਤਾਂ ਉਸ ਨੂੰ ਬਜ਼ੁਰਗਾਂ ਤੋਂ ਮਦਦ ਮੰਗਣੀ ਚਾਹੀਦੀ ਹੈ।—ਯਾਕੂ. 5:14, 15.