ਫੁਟਨੋਟ
b ਮੋਬਾਇਲ ਰਾਹੀਂ ਅਸ਼ਲੀਲ ਮੈਸਿਜ, ਫੋਟੋਆਂ ਜਾਂ ਵੀਡੀਓ ਭੇਜਣ ਨੂੰ ਸੈਕਸਟਿੰਗ ਕਿਹਾ ਜਾਂਦਾ ਹੈ। ਸੈਕਸਟਿੰਗ ਦੇ ਕੁਝ ਮਾਮਲਿਆਂ ਵਿਚ ਨਿਆਂ ਕਮੇਟੀ ਬਿਠਾਉਣੀ ਵੀ ਜ਼ਰੂਰੀ ਹੋ ਸਕਦੀ ਹੈ। ਕੁਝ ਮਾਮਲਿਆਂ ਵਿਚ ਸੈਕਸਟਿੰਗ ਕਰਨ ਵਾਲੇ ਨੌਜਵਾਨਾਂ ਨੂੰ ਸਰਕਾਰੀ ਅਧਿਕਾਰੀਆਂ ਨੇ ਯੌਨ ਸ਼ੌਸ਼ਣ ਲਈ ਦੋਸ਼ੀ ਠਹਿਰਾਇਆ ਹੈ। ਹੋਰ ਜਾਣਕਾਰੀ ਲਈ jw.org ਵੈੱਬਸਾਈਟ ʼਤੇ ਜਾਓ ਅਤੇ “Young People Ask—What Should I Know About Sexting?” ਨਾਂ ਦਾ ਲੇਖ ਆਨ-ਲਾਈਨ ਪੜ੍ਹੋ। (Bible Teachings > Teenagers ਹੇਠਾਂ ਦੇਖੋ।) ਜਨਵਰੀ-ਮਾਰਚ 2014 ਦੇ ਜਾਗਰੂਕ ਬਣੋ! (ਹਿੰਦੀ) ਦੇ ਸਫ਼ੇ 4-5 ʼਤੇ “ਆਪਣੇ ਬੱਚੇ ਨਾਲ ਸੈਕਸਟਿੰਗ ਦੇ ਬਾਰੇ ਗੱਲ ਕਿਵੇਂ ਕਰੀਏ” ਨਾਂ ਦਾ ਲੇਖ ਪੜ੍ਹੋ।