ਫੁਟਨੋਟ
a ਪ੍ਰੋਫ਼ੈਸਰ ਸੀ. ਮਾਰਵਿਨ ਪੇਟ ਨੇ ਲਿਖਿਆ ਕਿ “ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਜਦੋਂ ਯਿਸੂ ਨੇ ‘ਅੱਜ’ ਕਿਹਾ ਸੀ, ਤਾਂ ਉਸ ਦੇ ਕਹਿਣ ਦਾ ਮਤਲਬ ਸੀ ਕਿ ਉਹ ਮਰ ਜਾਵੇਗਾ ਤੇ ਉਸੇ ਦਿਨ ਜ਼ਿੰਦਗੀ ਦੇ ਬਾਗ਼ ਵਿਚ ਚਲਾ ਜਾਵੇਗਾ ਯਾਨੀ 24 ਘੰਟਿਆਂ ਦੇ ਅੰਦਰ-ਅੰਦਰ।” ਪ੍ਰੋਫ਼ੈਸਰ ਮਾਰਵਿਨ ਨੇ ਇਹ ਵੀ ਕਿਹਾ ਕਿ “ਸਮੱਸਿਆ ਇਹ ਹੈ ਕਿ ਇਹ ਗੱਲ ਬਾਈਬਲ ਵਿਚ ਦਿੱਤੀਆਂ ਹੋਰ ਗੱਲਾਂ ਨਾਲ ਮੇਲ ਨਹੀਂ ਖਾਂਦੀ। ਮਿਸਾਲ ਲਈ, ਯਿਸੂ ਮਰਨ ਤੋਂ ਬਾਅਦ ਕਬਰ ਵਿਚ ਰਿਹਾ ਅਤੇ ਬਾਅਦ ਵਿਚ ਸਵਰਗ ਗਿਆ।”—ਮੱਤੀ 12:40; ਰਸੂ. 2:31; ਰੋਮੀ. 10:7.