ਫੁਟਨੋਟ
d ਯਸਾਯਾਹ 41:10, 13 ਤੇ 14 ਵਿਚ ਤਿੰਨ ਵਾਰ “ਨਾ ਡਰ” ਸ਼ਬਦ ਆਉਂਦੇ ਹਨ। ਇਨ੍ਹਾਂ ਹਵਾਲਿਆਂ ਵਿਚ ਕਈ ਵਾਰ “ਮੈਂ” (ਯਹੋਵਾਹ ਨੂੰ ਦਰਸਾਉਂਦਾ ਹੈ) ਸ਼ਬਦ ਆਉਂਦਾ ਹੈ। ਯਹੋਵਾਹ ਨੇ ਯਸਾਯਾਹ ਨੂੰ ਇੰਨੀ ਵਾਰ “ਮੈਂ” ਸ਼ਬਦ ਲਿਖਣ ਨੂੰ ਕਿਉਂ ਪ੍ਰੇਰਿਆ? ਇਸ ਜ਼ਰੂਰੀ ਗੱਲ ʼਤੇ ਜ਼ੋਰ ਦੇਣ ਲਈ ਕਿ ਯਹੋਵਾਹ ʼਤੇ ਭਰੋਸਾ ਰੱਖਣ ਕਰਕੇ ਹੀ ਅਸੀਂ ਆਪਣੇ ਡਰ ʼਤੇ ਕਾਬੂ ਪਾ ਸਕਦੇ ਹਾਂ।