ਫੁਟਨੋਟ
b ਸ਼ਬਦ ਦਾ ਮਤਲਬ: ਯਹੋਵਾਹ ਨੇ ਸਾਨੂੰ ਆਪਣੀਆਂ ਸੋਚਾਂ, ਭਾਵਨਾਵਾਂ ਤੇ ਕੰਮਾਂ ਦੀ ਜਾਂਚ ਕਰਨ ਦੀ ਕਾਬਲੀਅਤ ਦਿੱਤੀ ਹੈ ਜਿਸ ਨਾਲ ਅਸੀਂ ਆਪਣੀ ਪਰਖ ਕਰ ਸਕਦੇ ਹਾਂ। ਬਾਈਬਲ ਇਸ ਕਾਬਲੀਅਤ ਨੂੰ ਜ਼ਮੀਰ ਕਹਿੰਦੀ ਹੈ। (ਰੋਮੀ. 2:15; 9:1) ਬਾਈਬਲ ਦੁਆਰਾ ਸਿਖਲਾਈ ਜ਼ਮੀਰ ਵਾਲਾ ਇਨਸਾਨ ਬਾਈਬਲ ਵਿਚ ਦਿੱਤੇ ਯਹੋਵਾਹ ਦੇ ਅਸੂਲਾਂ ਅਨੁਸਾਰ ਫ਼ੈਸਲਾ ਕਰਦਾ ਹੈ ਕਿ ਉਹ ਜੋ ਸੋਚਦਾ, ਕਹਿੰਦਾ ਜਾਂ ਕਰਦਾ ਹੈ ਕਿ ਉਹ ਠੀਕ ਹੈ ਜਾਂ ਗ਼ਲਤ।