ਫੁਟਨੋਟ
a ਅਸੀਂ ਜਲਦੀ ਹੀ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਵਾਂਗੇ। ਇਸ ਸਭਾ ਤੋਂ ਅਸੀਂ ਯਿਸੂ ਦੀ ਨਿਮਰਤਾ, ਦਲੇਰੀ ਅਤੇ ਪਿਆਰ ਬਾਰੇ ਬਹੁਤ ਕੁਝ ਸਿੱਖਦੇ ਹਾਂ। ਇਸ ਲੇਖ ਵਿਚ ਅਸੀਂ ਇਸ ਗੱਲ ʼਤੇ ਚਰਚਾ ਕਰਾਂਗੇ ਕਿ ਅਸੀਂ ਯਿਸੂ ਦੁਆਰਾ ਦਿਖਾਏ ਇਨ੍ਹਾਂ ਸ਼ਾਨਦਾਰ ਗੁਣਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ।