ਫੁਟਨੋਟ
a 19 ਅਪ੍ਰੈਲ 2019 ਨੂੰ ਸ਼ੁੱਕਰਵਾਰ ਸ਼ਾਮ ਨੂੰ ਮਸੀਹ ਦੀ ਮੌਤ ਦੀ ਯਾਦਗਾਰ ਮਨਾਈ ਜਾਵੇਗੀ ਜੋ ਪੂਰੇ ਸਾਲ ਵਿਚ ਸਭ ਤੋਂ ਅਹਿਮ ਸਭਾ ਹੋਵੇਗੀ। ਕਿਹੜੀ ਗੱਲ ਸਾਨੂੰ ਇਸ ਸਭਾ ਵਿਚ ਹਾਜ਼ਰ ਹੋਣ ਲਈ ਪ੍ਰੇਰਿਤ ਕਰਦੀ ਹੈ? ਬਿਨਾਂ ਸ਼ੱਕ, ਅਸੀਂ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। ਇਸ ਲੇਖ ਵਿਚ ਅਸੀਂ ਗੌਰ ਕਰਾਂਗੇ ਕਿ ਅਸੀਂ ਮੈਮੋਰੀਅਲ ਅਤੇ ਹਰ ਹਫ਼ਤੇ ਸਭਾਵਾਂ ਵਿਚ ਕਿਉਂ ਹਾਜ਼ਰ ਹੁੰਦੇ ਹਾਂ।