ਫੁਟਨੋਟ
b ਤਸਵੀਰ ਬਾਰੇ ਜਾਣਕਾਰੀ: ਆਪਣੀ ਨਿਹਚਾ ਕਰਕੇ ਜੇਲ੍ਹ ਵਿਚ ਬੰਦ ਇਕ ਭਰਾ ਨੂੰ ਆਪਣੇ ਪਰਿਵਾਰ ਦੀ ਚਿੱਠੀ ਪੜ੍ਹ ਕੇ ਹੌਸਲਾ ਮਿਲਿਆ। ਉਸ ਨੂੰ ਇਹ ਜਾਣ ਕੇ ਖ਼ੁਸ਼ੀ ਮਿਲੀ ਕਿ ਉਸ ਦਾ ਪਰਿਵਾਰ ਉਸ ਨੂੰ ਭੁੱਲਿਆ ਨਹੀਂ ਹੈ ਤੇ ਇਲਾਕੇ ਵਿਚ ਹੁੰਦੇ ਦੰਗੇ-ਫ਼ਸਾਦਾਂ ਦੇ ਬਾਵਜੂਦ ਉਸ ਦਾ ਪਰਿਵਾਰ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰ ਰਿਹਾ ਹੈ