ਫੁਟਨੋਟ
b ਸ਼ਬਦ ਦਾ ਮਤਲਬ: ਨਿਮਰਤਾ। ਨਿਮਰ ਇਨਸਾਨ ਦੂਜਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਨ ਅਤੇ ਉਦੋਂ ਵੀ ਸ਼ਾਂਤ ਰਹਿੰਦੇ ਹਨ ਜਦੋਂ ਉਨ੍ਹਾਂ ਨੂੰ ਕੋਈ ਗੁੱਸਾ ਚੜ੍ਹਾਉਂਦਾ ਹੈ। ਨਿਮਰ ਲੋਕ ਘਮੰਡੀ ਜਾਂ ਹੰਕਾਰੀ ਵੀ ਨਹੀਂ ਹੁੰਦੇ। ਉਹ ਦੂਜਿਆਂ ਨੂੰ ਆਪਣੇ ਨਾਲੋਂ ਚੰਗਾ ਸਮਝਦੇ ਹਨ। ਯਹੋਵਾਹ ਵੀ ਨਿਮਰਤਾ ਦਿਖਾਉਂਦਾ ਹੈ। ਉਹ ਸਾਡੇ ਵਰਗੇ ਪਾਪੀ ਇਨਸਾਨਾਂ ਨਾਲ ਪਿਆਰ ਤੇ ਦਇਆ ਨਾਲ ਪੇਸ਼ ਆਉਂਦਾ ਹੈ।