ਫੁਟਨੋਟ
a ਚਾਰ ਲੇਖਾਂ ਦੀ ਲੜੀ ਵਿਚ ਇਹ ਪਹਿਲਾ ਲੇਖ ਹੈ ਜਿਸ ਵਿਚ ਚਰਚਾ ਕੀਤੀ ਜਾਵੇਗੀ ਕਿ ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ। ਬਾਕੀ ਤਿੰਨ ਲੇਖ ਮਈ 2019 ਦੇ ਪਹਿਰਾਬੁਰਜ ਵਿਚ ਆਉਣਗੇ। ਇਨ੍ਹਾਂ ਲੇਖਾਂ ਵਿਚ ਚਰਚਾ ਕੀਤੀ ਜਾਵੇਗੀ ਕਿ ਯਹੋਵਾਹ ਮਸੀਹੀ ਮੰਡਲੀ ਵਿਚ ਪਿਆਰ ਅਤੇ ਨਿਆਂ ਕਿਵੇਂ ਦਿਖਾਉਂਦਾ ਹੈ, ਬਜ਼ੁਰਗ ਮੰਡਲੀ ਦੀ ਰਾਖੀ ਕਿਵੇਂ ਕਰ ਸਕਦੇ ਹਨ ਤੇ ਮਾਪੇ ਆਪਣੇ ਬੱਚਿਆਂ ਨੂੰ ਬਦਫ਼ੈਲੀ ਦੇ ਸ਼ਿਕਾਰ ਹੋਣ ਤੋਂ ਕਿਵੇਂ ਬਚਾ ਸਕਦੇ ਹਨ ਅਤੇ ਅਸੀਂ ਉਨ੍ਹਾਂ ਲੋਕਾਂ ਨੂੰ ਦਿਲਾਸਾ ਕਿਵੇਂ ਦੇ ਸਕਦੇ ਹਾਂ ਜਿਨ੍ਹਾਂ ਨਾਲ ਬਚਪਨ ਵਿਚ ਬਦਫ਼ੈਲੀ ਹੋਈ ਸੀ।