ਫੁਟਨੋਟ
b ਸ਼ਬਦਾਂ ਦਾ ਮਤਲਬ: ਮੂਸਾ ਦੁਆਰਾ ਇਜ਼ਰਾਈਲੀਆਂ ਨੂੰ ਦਿੱਤੇ ਯਹੋਵਾਹ ਦੇ 600 ਤੋਂ ਜ਼ਿਆਦਾ ਕਾਨੂੰਨਾਂ ਨੂੰ “ਮੂਸਾ ਦਾ ਕਾਨੂੰਨ,” “ਕਾਨੂੰਨ” ਅਤੇ “ਹੁਕਮ” ਕਿਹਾ ਗਿਆ ਹੈ। ਨਾਲੇ ਬਾਈਬਲ ਦੀਆਂ ਪਹਿਲੀਆਂ ਪੰਜ ਕਿਤਾਬਾਂ (ਉਤਪਤ ਤੋਂ ਬਿਵਸਥਾ ਸਾਰ) ਨੂੰ ਅਕਸਰ ਕਾਨੂੰਨ ਕਿਹਾ ਜਾਂਦਾ ਹੈ। ਕਦੀ-ਕਦੀ ਇਹ ਸ਼ਬਦ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਲਿਖੀਆਂ ਇਬਰਾਨੀ ਲਿਖਤਾਂ ਲਈ ਵਰਤਿਆ ਜਾਂਦਾ ਹੈ।