ਫੁਟਨੋਟ
a ਜਦੋਂ ਯਿਸੂ ਧਰਤੀ ʼਤੇ ਸੀ, ਤਾਂ ਤਿੰਨ ਮੌਕਿਆਂ ʼਤੇ ਯਹੋਵਾਹ ਸਵਰਗੋਂ ਬੋਲਿਆ। ਇਨ੍ਹਾਂ ਵਿੱਚੋਂ ਇਕ ਮੌਕੇ ʼਤੇ ਯਹੋਵਾਹ ਨੇ ਮਸੀਹ ਦੇ ਚੇਲਿਆਂ ਨੂੰ ਉਸ ਦੀ ਗੱਲ ਸੁਣਨ ਨੂੰ ਕਿਹਾ। ਅੱਜ ਯਹੋਵਾਹ ਆਪਣੇ ਬਚਨ ਰਾਹੀਂ, ਜਿਸ ਵਿਚ ਯਿਸੂ ਦਿਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਆਪਣੇ ਸੰਗਠਨ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਤੇ ਯਿਸੂ ਦੀਆਂ ਗੱਲਾਂ ਤੋਂ ਫ਼ਾਇਦਾ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।