ਫੁਟਨੋਟ
c ਬਜ਼ੁਰਗਾਂ ਕੋਲ ਮਨੋਰੰਜਨ ਸੰਬੰਧੀ ਕਾਨੂੰਨ ਬਣਾਉਣ ਦਾ ਹੱਕ ਨਹੀਂ ਹੈ। ਇਸ ਦੀ ਬਜਾਇ, ਹਰ ਮਸੀਹੀ ਨੂੰ ਬਾਈਬਲ-ਆਧਾਰਿਤ ਸਿਖਲਾਈ ਜ਼ਮੀਰ ਅਨੁਸਾਰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿਹੋ ਜਿਹੀਆਂ ਕਿਤਾਬਾਂ ਪੜ੍ਹਨਗੇ, ਕਿਹੋ ਜਿਹੇ ਪ੍ਰੋਗ੍ਰਾਮ ਦੇਖਣਗੇ ਜਾਂ ਕਿਹੜੀਆਂ ਖੇਡਾਂ ਖੇਡਣਗੇ। ਪਰਿਵਾਰ ਦਾ ਸਮਝਦਾਰ ਮੁਖੀ ਇਸ ਗੱਲ ਦਾ ਧਿਆਨ ਰੱਖਦਾ ਹੈ ਕਿ ਉਸ ਦਾ ਪਰਿਵਾਰ ਬਾਈਬਲ ਅਸੂਲਾਂ ਮੁਤਾਬਕ ਮਨੋਰੰਜਨ ਦੀ ਚੋਣ ਕਰੇ।—jw.org® ʼਤੇ “ਸਾਡੇ ਬਾਰੇ” > “ਆਮ ਪੁੱਛੇ ਜਾਂਦੇ ਸਵਾਲਾਂ” ਹੇਠਾਂ “ਕੀ ਯਹੋਵਾਹ ਦੇ ਗਵਾਹ ਕੁਝ ਫ਼ਿਲਮਾਂ, ਕਿਤਾਬਾਂ ਜਾਂ ਗਾਣਿਆਂ ਉੱਤੇ ਪਾਬੰਦੀ ਲਾਉਂਦੇ ਹਨ?” ਨਾਂ ਦਾ ਲੇਖ ਦੇਖੋ।