ਫੁਟਨੋਟ
a ਬਚਪਨ ਵਿਚ ਬਦਫ਼ੈਲੀ ਦੇ ਸ਼ਿਕਾਰ ਲੋਕਾਂ ਨੂੰ ਸ਼ਾਇਦ ਕਈ ਸਾਲਾਂ ਬਾਅਦ ਵੀ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹ ਲੇਖ ਸਾਡੀ ਇਹ ਸਮਝਣ ਵਿਚ ਮਦਦ ਕਰੇਗਾ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਕਿਉਂ ਹੁੰਦਾ ਹੈ। ਅਸੀਂ ਇਸ ਗੱਲ ʼਤੇ ਵੀ ਗੌਰ ਕਰਾਂਗੇ ਕਿ ਕੌਣ ਉਨ੍ਹਾਂ ਨੂੰ ਦਿਲਾਸਾ ਦੇ ਸਕਦੇ ਹਨ। ਅਖ਼ੀਰ ਅਸੀਂ ਦਿਲਾਸਾ ਦੇਣ ਦੇ ਕੁਝ ਵਧੀਆ ਤਰੀਕੇ ਵੀ ਸਿੱਖਾਂਗੇ।