ਫੁਟਨੋਟ
a ਯਹੋਵਾਹ ਖੁੱਲ੍ਹੇ-ਦਿਲ ਨਾਲ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੰਦਾ ਹੈ ਜਿਸ ਨੂੰ ਅਸੀਂ ਪੜ੍ਹ ਸਕਦੇ ਹਾਂ, ਦੇਖ ਸਕਦੇ ਹਾਂ ਅਤੇ ਅਧਿਐਨ ਕਰ ਸਕਦੇ ਹਾਂ। ਇਹ ਲੇਖ ਸਾਡੀ ਇਹ ਫ਼ੈਸਲਾ ਕਰਨ ਵਿਚ ਮਦਦ ਕਰੇਗਾ ਕਿ ਅਸੀਂ ਕਿਸ ਬਾਰੇ ਅਧਿਐਨ ਕਰਨਾ ਹੈ। ਨਾਲੇ ਇਸ ਵਿਚ ਸਾਨੂੰ ਵਧੀਆ ਸੁਝਾਅ ਦਿੱਤੇ ਜਾਣਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੇ ਅਧਿਐਨ ਤੋਂ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਲੈ ਸਕਾਂਗੇ।