ਫੁਟਨੋਟ
a ਇਸ ਲੇਖ ਅਤੇ ਇਸ ਲੜੀ ਦੇ ਦੋ ਹੋਰ ਲੇਖਾਂ ਵਿਚ ਇਸ ਗੱਲ ʼਤੇ ਚਰਚਾ ਕੀਤੀ ਜਾਵੇਗੀ ਕਿ ਅਸੀਂ ਕਿਉਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਪਿਆਰ ਅਤੇ ਨਿਆਂ ਦਾ ਪਰਮੇਸ਼ੁਰ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦੇ ਲੋਕਾਂ ਨੂੰ ਨਿਆਂ ਮਿਲੇ। ਨਾਲੇ ਉਹ ਉਨ੍ਹਾਂ ਨੂੰ ਦਿਲਾਸਾ ਦਿੰਦਾ ਹੈ ਜਿਨ੍ਹਾਂ ਨਾਲ ਇਸ ਦੁਸ਼ਟ ਦੁਨੀਆਂ ਵਿਚ ਅਨਿਆਂ ਹੁੰਦਾ ਹੈ।